ਪੰਜਾਬੀ – ਕੋਵਿਡ-19 ਤੱਥ ਸ਼ੀਟ

ਸਾਡੀਆਂ ਤੱਥ ਸ਼ੀਟਾਂ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋI ਸਾਰੀਆਂ ਤੱਥ ਸ਼ੀਟਾਂ ਨੂੰ ਡਾਊਨਲੋਡ ਕਰਨ ਲਈ, “ਡਾਊਨਲੋਡ ਆਲ” ਤੇ ਕਲਿਕ ਕਰੋI

ਕੋਵਿਡ-19 ਦੀ ਰੋਕਥਾਮ ਇਹ ਤੱਥ ਸ਼ੀਟ ਦੱਸਦੀ ਹੈ ਕਿ ਤੁਸੀਂ ਕੋਵਿਡ-19 ਦੇ ਫੈਲਣ ਨੂੰ ਰੋਕਣ ਵਿਚ ਕਿਵੇਂ ਮਦਦ ਕਰ ਸਕਦੇ ਹੋ
ਕੋਵਿਡ-19 ਦੇ ਬਾਰੇ ਇਹ ਤੱਥ ਸ਼ੀਟ ਦੱਸਦੀ ਹੈ ਕਿ ਕੋਵਿਡ-19 ਬਾਰੇ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ
ਮੈਨੇਜਿੰਗ ਕੋਵਿਡ-19 ਇਹ ਤੱਥ ਸ਼ੀਟ ਦੱਸਦੀ ਹੈ ਕਿ ਜੇ ਤੁਸੀਂ ਕੋਵਿਡ-19 ਤੋਂ ਬੀਮਾਰ ਹੋ, ਜਾਂ ਤੁਹਾਨੂੰ ਸੰਕਰਮਿਤ ਹੋਣ ਦਾ ਸ਼ੱਕ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ
ਕੋਵਿਡ-19 ਅਤੇ ਗਰਭ ਅਵਸਥਾ ਇਹ ਤੱਥ ਸ਼ੀਟ ਦੱਸਦੀ ਹੈ ਕਿ ਜੇ ਤੁਸੀਂ ਗਰਭਵਤੀ ਹੋ, ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੇ ਹੋ ਤਾਂ ਕੋਵਿਡ-19 ਤੁਹਾਨੂੰ ਕਿਵੇਂ ਪ੍ਰਭਾਵਤ ਕਰਦੀ ਹੈ
ਕੋਵਿਡ-19 3-6 ਸਾਲ ਦੀ ਉਮਰ ਦੇ ਲਈ ਇਹ ਤੱਥ ਸ਼ੀਟ 3-6 ਸਾਲ ਦੇ ਬੱਚਿਆਂ ਨੂੰ ਕੋਵਿਡ-19 ਬਾਰੇ ਮਹੱਤਵਪੂਰਣ ਜਾਣਕਾਰੀ ਨੂੰ ਸਮਝਣ ਵਿੱਚ ਸਹਾਇਤਾ ਕਰ ਸਕਦੀ ਹੈ
ਕੋਵਿਡ-19 6-12 ਸਾਲ ਦੀ ਉਮਰ ਦੇ ਲਈ ਇਹ ਤੱਥ ਸ਼ੀਟ 6-12 ਸਾਲ ਦੇ ਬੱਚਿਆਂ ਨੂੰ ਕੋਵਿਡ-19 ਬਾਰੇ ਮਹੱਤਵਪੂਰਣ ਜਾਣਕਾਰੀ ਨੂੰ ਸਮਝਣ ਵਿੱਚ ਸਹਾਇਤਾ ਕਰ ਸਕਦੀ ਹੈ
ਕੋਵਿਡ-19 13-18 ਸਾਲ ਦੀ ਉਮਰ ਦੇ ਲਈ ਇਹ ਤੱਥ ਸ਼ੀਟ 13-18 ਸਾਲ ਦੇ ਵਿਅਕਤੀਆਂ ਨੂੰ ਕੋਵਿਡ-19 ਬਾਰੇ ਮਹੱਤਵਪੂਰਣ ਜਾਣਕਾਰੀ ਨੂੰ ਸਮਝਣ ਵਿੱਚ ਸਹਾਇਤਾ ਕਰ ਸਕਦੀ ਹੈ